ਮਾਮਲਾ ਕੁਰੂਕਸ਼ੇਤਰ ਦੇ ਪਿਹੋਵਾ ਦਾ ਹੈ, ਜਿੱਥੇ ਸੰਦੀਪ ਸਿੰਘ ਗਣਤੰਤਰ ਦਿਵਸ ਮੌਕੇ ਇੱਕ ਸਮਾਗਮ 'ਚ ਪੁੱਜੇ ਸਨ ਤੇ ਜਦੋਂ ਸੰਦੀਪ ਸਿੰਘ ਵਲੋਂ ਤਿਰੰਗੇ ਨੂੰ ਫਹਿਰਾਇਆ ਗਿਆ ਤਾਂ ਇੱਕ ਮਹਿਲਾ ਖਿਡਾਰਨ ਨੇ ਸੰਦੀਪ ਸਿੰਘ ਦੇ ਖਿਲਾਫ਼ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ |
.
Sandeep Singh was protested by female player.
.
.
.
#sandeepsingh #sportsministerharyana #punjabnews